ਵੀਰ ਤੋਂ ਪਿਛੋਂ ਭੈਣ ਦੀ ਦੁਆ
ਵਸਦਾ ਰਹੀਂ ਮੇਰੇ ਵੀਰ ਦਿਆਂ ਬੂਟਿਆਂ ਵੇ ,
ਤੇਰੇ ਵਿੱਚੋ ਝਲਕ ਮੈਨੂੰ ਵੀਰ ਦੀ ਪਵੇ |
ਅੰਗ ਸੰਗ ਰਹੇ ਵਹਿਗੁਰੂ ਸਦਾ ਹੀ ਤੇਰੇ ,
ਤੱਤੀ ਵਾਉ ਨਾ ਕਦੇ ਤੇਰੇ ਲਾਗੋਂ ਦੀ ਲੰਘੇ |
ਵੱਸਦਾ ਰਹੇਂ , ਖੁਸ਼ ਰਹੇ ਤੇ ਸਦਾ ਆਬਾਦ ਰਹੇ ,
ਮੇਰੇ ਵੱਲੋਂ ਸਦਾ ਹੀ ਦੁਆ ਹੈ ਇਹ |
ਹੈਪੀ ਰੱਖੜੀ
Also Read-
ਲੇਖਿਕਾ
Download Your Magazine For Free-
Коментарі